ਕੇਂਦਰ ਸਰਕਾਰ ਵਲੋਂ ਜਾਣਬੁੱਝ ਕੇ ਮਾਲ ਗੱਡੀਆਂ ਨਾ ਚਲਾਉਣਾ ਪੰਜਾਬ ਸਰਕਾਰ ਨੂੰ ਬਲੈਕਮੇਲ ਕਰਨ ਦੀ ਨੀਤੀ – ਤ੍ਰਿਪਤ ਬਾਜਵਾ

ਮੋਦੀ ਆਪਣਾ ਹੱਠ ਛੱਡ ਕੇ ਕਿਸਾਨਾਂ ਅਤੇ ਅਵਾਮ ਦੀ ਅਵਾਜ਼ ਨੂੰ ਸੁਣ ਕੇ ਦੇਸ਼ ਚਲਾਉਣ – ਬਾਜਵਾ ਬਟਾਲਾ, 31 ਅਕਤੂਬਰ – ਕੇਂਦਰ ਦੀ ਮੋਦੀ ਸਰਕਾਰ ਵਲੋਂ ਪੰਜਾਬ ਵਿੱਚ ਜਾਣਬੁੱਝ ਕੇ ਮਾਲ ਗੱਡੀਆਂ ਨੂੰ ਨਾ ਚਲਾ ਕੇ ਪੰਜਾਬ ਸਰਕਾਰ ਨੂੰ ਬਲੇਕਮੇਲ ਕੀਤਾ ਜਾ ਰਿਹਾ ਹੈ, ਜੋ ਕਿ ਕੇਂਦਰ ਸਰਕਾਰ ਦੀ ਗਲਤ ਨੀਤੀ ਹੈ। ਪੰਜਾਬ ਭਰ ਵਿੱਚ … Continue reading ਕੇਂਦਰ ਸਰਕਾਰ ਵਲੋਂ ਜਾਣਬੁੱਝ ਕੇ ਮਾਲ ਗੱਡੀਆਂ ਨਾ ਚਲਾਉਣਾ ਪੰਜਾਬ ਸਰਕਾਰ ਨੂੰ ਬਲੈਕਮੇਲ ਕਰਨ ਦੀ ਨੀਤੀ – ਤ੍ਰਿਪਤ ਬਾਜਵਾ